Comedian Raju Srivastav ਦਾ ਏਮਜ਼ ਵਿੱਚ ਹੋਇਆ ਦੇਹਾਂਤ

ਦਿੱਲੀ , 21 ਸਤੰਬਰ (ਦਾ ਪੰਜਾਬ ਵਾਇਰ)। Comedian Raju Srivastav ਇਸ ਦੁਨੀਆਂ ਨੂੰ ਅਲਵਿੱਦਾ ਕਹਿ ਚੁੱਕੇ ਹਨ ਉਹਨਾਂ ਨੇ ਬੁੱਧਵਾਰ ਨੂੰ ਏਮਜ਼ ਵਿੱਚ ਆਖਰੀ ਸਾਹ ਲਿਆ। ਏਐਨਆਈ ਦੀ ਰਿਪੋਰਟ ਮੁਤਾਬਕ ਸ਼੍ਰੀਵਾਸਤਵ ਨੂੰ ਛਾਤੀ ਵਿੱਚ ਦਰਦ ਹੋਣ ਤੋਂ ਬਾਅਦ 10 ਅਗਸਤ ਨੂੰ ਏਮਜ਼ ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਸੀ। ਕਥਿਤ ਤੌਰ ‘ਤੇ ਉਹ ਜਿਮ ਵਿਚ ਵਰਕਆਊਟ … Continue reading Comedian Raju Srivastav ਦਾ ਏਮਜ਼ ਵਿੱਚ ਹੋਇਆ ਦੇਹਾਂਤ